Saturday, July 13, 2013




Photos:
1. Charnjit Sujon - an agent of police cat Lashvinder Dallewal
2. Police cat Lashwinder Dallewal
3. Collage created by Lashvinder Dallewal by adding his picture along with Sikh leader (so as to confuse the Sikhs). This is like adding picture of Jahangir and Aurangzedb with the Gurus.; or, picture of Reibero and KP Gill along with the Khalstani martyrs.

ਸਿੱਖ ਦੁਸ਼ਮਣ ਬਲੈਕ ਕੈਟਜ਼ ਦੀਆਂ ਸਾਜ਼ਸ਼ਾਂ ਤੋਂ ਖ਼ਬਰਦਾਰ ਰਹੋ!

12 July 2013 at 21:10
ਸਿੱਖ ਦੁਸ਼ਮਣ ਬਲੈਕ ਕੈਟਜ਼ ਦੀਆਂ ਸਾਜ਼ਸ਼ਾਂ ਤੋਂ ਖ਼ਬਰਦਾਰ ਰਹੋ!


ਜਦ ਦੁਸ਼ਮਣ ਚਾਲਾਕ ਤੇ ਬੇਈਮਾਨ ਹੋਵੇ  ਤਾਂ ਉਹ ਨੁਕਸਾਨ ਕਰਨ ਵਾਸਤੇ ਹਰ ਹਰਬਾ, ਤਰੀਕਾ ਤੇ ਹੀਲਾ ਵਰਤਦਾ ਹੈ।ਸਿੱਖਾਂ ਦੀਆਂ ਦੁਸ਼ਮਣ ਤਾਕਤਾਂ ਵਿਚ ਥਰਡ ਏਜੰਸੀ, ਰਾਸ਼ਟਰੀਆ ਸੋਇਮ ਸੇਵਕ ਸੰਘ (ਆਰ.ਐਸ.ਐਸ.), ਰਾਸ਼ਟਰੀਆ ਸਿੱਖ ਸੰਗਤ, ਭਾਜਪਾ, ਬ੍ਰਾਹਮਣ ਜਮਾਤ, ਨਿਰਮਲੇ ਤੇ ਉਦਾਸੀ ਡੇਰੇਦਾਰ, ਜਥਾ ਭਿੰਡਰਾਂ-ਮਹਿਤਾ (1977 ਤੋਂ ਅਖੌਤੀ ਦਮਦਮੀ ਟਕਸਾਲ), ਕਲੇਰਾਂਵਾਲੇ ਸਾਧ, ਰਾੜੇਵਾਲੇ ਡੇਰੇ ਦਾ ਗਰੁੱਪ, ਸਨੌਰ ਵਾਲਾ ਟੋਲਾ, ਮਸਤੂਆਣਾ ਵਾਲਾ, ਸਿਹੋੜੇਵਾਲਾ ਸਾਧ, ਨੀਲਪੰਥੀ ਡੇਰਾ ਅਤੇ ਹੋਰ ਹਜ਼ਾਰਾਂ ਨਿੱਕੇ ਤੇ ਵੱਡੇ ਸਾਧ, ਕੂਕੇ (1920 ਤੋਂ ਨਾਮਧਾਰੀ) ਰਾਧਾਸੁਆਮੀ, ਸਰਸੇਵਾਲਾ, ਨੂਰਮਹਿਲੀਆ, ਦਸਮਗ੍ਰੰਥ ਮਾਫ਼ੀਆ ਅਤੇ ਨਾਲ ਹੀ ਸਿੱਖ ਪੁਜਾਰੀ ਜਮਾਤ ਮੁਖ ਹਨ। ਇਨ੍ਹਾਂ ਦੀ ਸਿੱਖ ਦੁਸ਼ਮਣੀ ਦਾ ਕਾਰਨ ਵੱਖ ਵੱਖ ਹੈ ਪਰ ਇਹ ਅਕਸਰ ਇਕ ਦੂਜੇ ਨਾਲ ਮਿਲਵਰਤਣ ਕਰਦੇ ਹਨ; ਯਾਨਿ ਦੁਸ਼ਮਣ ਦਾ ਦੁਸ਼ਮਣ ਦੋਸਤ ਮੰਨ ਕੇ ਸਾਂਝੀ ਮੁਹਿੰਮ ਵੀ ਚਲਾਉਂਦੇ ਹਨ।

ਇਨ੍ਹਾਂ ਦੀਆਂ ਸਾਜ਼ਸ਼ਾਂ ਵਿਚ ਮੁੱਖ ਕਾਰਵਾਈਆਂ ਇਹ ਹੁੰਦੀਆਂ ਹਨ: ਸੱਚੇ ਤੇ ਸੰਜੀਦਾ ਸਿੱਖ ਪ੍ਰਚਾਰਕਾਂ, ਲੇਖਕਾਂ, ਵਿਦਵਾਨਾਂ, ਜਰਨਲਿਸਟਾਂ, ਪ੍ਰੋਫ਼ੈਸਰਾਂ ਤੇ ਉਸਤਾਦਾਂ ਅਤੇ ਪੰਥਕ ਜਥੇਬੰਦੀਆਂ ਅਤੇ ਅਦਾਰਿਆਂ ਦੇ ਖ਼ਿਲਾਫ਼ ਸਿੱਖ-ਵਿਰੋਧੀ ਹੋਣ ਦਾ ਪ੍ਰਚਾਰ ਕਰਨਾ, ਉਨ੍ਹਾਂ ਦੀ ਸ਼ਖ਼ਸੀਅਤ ਦੇ ਖ਼ਿਲਾਫ਼ ਝੂਠੀਆਂ ਕਹਾਣੀਆਂ ਘੜਨਾ, ਉਨ੍ਹਾਂ ‘ਤੇ ਜਿਸਮਾਨੀ ਤੇ ਇਖ਼ਲਾਕੀ ਹਮਲੇ ਕਰਨਾ।

1980 ਤੋਂ ਸਿੱਖ ਦੁਸ਼ਮਣ ਅਦਾਰਿਆਂ ਨੇ ਆਪਣੀਆਂ ਕਾਰਵਾਈਆਂ ਬਹੁਤ ਸਾਜ਼ਸ਼ੀ ਤਰੀਕੇ ਨਾਲ ਸਰਅੰਜਾਮ ਕੀਤੀਆਂ ਹਨ।ਉਨ੍ਹਾਂ ਦੇ ਪੈਂਤੜੇ ਵਿਚ ਦੋ ਮੁਖ ਤਰੀਕੇ ਹਨ: ਇਕ ਤਾਂ ਸਿੱਧੀ ਤੇ ਸ਼ਰੇਆਮ ਵਿਰੋਧਤਾ ਕਰਨਾ ਅਤੇ ਦੂਜਾ ਪੰਥਕ ਜਮਾਤਾਂ ਵਿਚ ਸ਼ਾਮਿਲ ਹੋ ਕੇ ਫੁੱਟ ਪਾਉਣਾ ਅਤੇ ਸੰਜੀਦਾ ਸੇਵਾਦਾਰਾਂ ਦੇ ਖ਼ਿਲਾਫ਼ ਪ੍ਰਚਾਰ ਕਰਨਾ।ਸਿੱਧੀ ਤੇ ਸ਼ਰੇਆਮ ਵਿਰੋਧਤਾ ਤਾਂ ਸਭ ਨੂੰ ਨਜ਼ਰ ਆ ਜਾਂਦੀ ਹੈ ਅਤੇ ਉਸ ਦਾ ਮੁਕਾਬਲਾ ਕਰਨਾ ਸੌਖਾ ਹੁੰਦਾ ਹੈ। ਪਰ ਮਸਲਾ ਉਦੋਂ ਬਣਦਾ ਹੈ ਜਦ ਕੋਈ ਦੁਸ਼ਮਣ ਘਰ ਵਿਚ ਦਾਖ਼ਿਲ ਹੋ ਕੇ ਆਪਣੀ ਜਗਹ ਬਣਾ ਕੇ ਫਿਰ ਗ਼ਦਾਰੀ ਕਰ ਜਾਵੇ। ਗ਼ਦਰ ਪਾਰਟੀ ਵਿਚ ਲਾਲਾ ਹਰਦਿਆਲ (ਅਮਰੀਕਾ ਵਿਚ) ਅਤੇ ਕਿਰਪਾਲ ਸਿੰਘ (ਲਾਹੌਰ) ਵਿਚ ਪਾਰਟੀ ਵਿਚ ਦਾਖ਼ਿਲਾ ਹੋ ਕੇ ਪਹਿਲੀਆਂ ਪੁਜ਼ੀਸਨਾਂ ਹਾਸਿਲ ਕਰ ਕੇ ਲਹਿਰ ਦੇ ਕਤਾਲ ਬਣੇ। ਬਬਰ ਅਕਾਲੀ ਲਹਿਰ ਦੇ ਆਗੂਆਂ ਨੇ ਵੀ ਅਜਿਹੀਆਂ ਗ਼ਲਤੀਆਂ ਕੀਤੀਆਂ। ਹੋਰ ਤਾਂ ਹੋਰ ਉਨ੍ਹਾਂ ਨੇ ਕਨੇਡਾ ਵਿਚ ਕਈ ਸਿੱਖਾਂ ਦੇ ਕਾਲਤ ਤੇ ਗੋਰਿਆਂ ਦੇ ਮੁਖ ਟਾਊਟ ਬੇਲਾ ਸਿੰਘ ਦੇ ਭਰਾ ਕਤ ਨੂਮ ਆਪਣ ਰਾਜ਼ਦਾਰ ਬਣਾਇਆ ਹੋਇਆ ਸੀ। ਇਹੋ ਜਿਹੇ ਦੋ ਤਿੰਨ ਸਾਥੀਆਂ ਨੇ ਉਨ੍ਹਾਂ ਦੀ ਲਹਿਰ ਨੂੰ ਖ਼ਤਮ ਕਰਵਾ ਦਿੱਤਾ। 1984 ਤੋਂ ਮਗਰੋਂ ਦੀ ਖਾੜਕੂ ਲਹਿਰ ਵਿਚ ਤਾਂ ਗ਼ਦਾਰਾਂ ਦੀ ਵੱਡੀ ਲਾਈਨ ਸੀ  ਜਿਨ੍ਹਾਂ ਨੇ ਪੁਲਸ ਕੈਟ ਬਣ ਕੇ ਬਹੁਤ ਸੀਨੀਅਰ ਆਗੂ ਗ੍ਰਿਫ਼ਤਾਰ ਕਰਵਾਏ ਜਾਂ ਸ਼ਹੀਦ ਕਰਵਾ ਦਿੱਤੇ। ਸਰਬਦੀਪ ਵਿਰਕ, ਇਜ਼ਹਾਰ ਆਲਮ, ਸੁਮੇਧ ਸੈਣੀ ਪੁਲਸ ਅਫ਼ਸਰਾਂ ਨੇ ਬਹੁਤ ਸਾਰੇ ਜਵਾਨਾਂ ਨੂੰ ਪੁਲੀਸ ਕੈਟ ਬਣਾਇਆ ਜਿਨ੍ਹਾਂ ਵਿਚ ਮੁਖ ਸਨ: ਦਵਿੰਦਰ ਪੌਢ, ਸੁਖਵਿੰਦਰ ਸੁੱਖੀ, ਲਸ਼ਵਿੰਦਰ ਡਲੇਵਾਲ, ਜਸਵਿੰਦਰ ਕਾਲਾ, ਸੰਤੋਖ ਕਾਲਾ, ਲੱਖਾ ਮਰੂਤੀ, ਦਲਬੀਰਾ, ਕੇਵਲ, ਪੱਪੀ, ਚੰਨਾ ਦਿਆਲਗੜ੍ਹੀਆ, ਗੁਰਮੀਤ ਪਿੰਕੀ ਮੁੱਖ ਸਨ। ਇਨ੍ਹਾਂ ਵਿਚੋਂ ਲਸ਼ਵਿੰਦਰ ਡਲੇਵਾਲ ਤੇ ਇਕ ਦੋ ਅਜੇ ਵੀ ਆਪਣੀਆਂ ਕਾਰਵਾਈਆਂ ਕਰ ਰਹੇ ਹਨ। ਇਹ ਲੋਕ ਇਸ ਲਹਿਰ ਦਾ ਵੱਡਾ ਨੁਕਸਾਨ ਇਸ ਕਰ ਕੇ ਕਰ ਸਕੇ ਸਨ ਕਿ ਇਨ੍ਹਾਂ ਪੁਲਸ ਕੈਟਾਂ ਦੇ ਸਬੰਧ ਕਈ ਆਗੂਆਂ ਨਾਲ ਹੁੰਦੇ ਸਨ ਤੇ ਜਦ ਕੋਈ ਇਨ੍ਹਾਂ ‘ਤੇ ਸ਼ੱਕ ਜ਼ਾਹਿਰ ਕਰਦਾ ਸੀ ਤਾਂ ਇਹ ਉਸ ਕੈਟ ਦੇ ਹੱਕ ਵਿਚ ਖੜੇ ਹੋ ਜਾਂਦੇ ਸਨ। ਫਿਰ ਇਹ ਗ਼ਦਾਰ ਕੈਟ ਸਰਕਾਰ, ਪੁਲਸ ਅਤੇ ਹੋਰਨਾਂ ਦੇ ਖ਼ਿਲਾਫ਼ ਗਰਮ ਗਰਮ ਬਿਆਨ ਦੇ ਕੇ ਆਪਣੇ ਆਪ ਨੂੰ ਲੀਡਰ ਬਣਾਉਣ ਦੀ ਕੋਸ਼ਿਸ਼ ਵੀ ਕਰਦੇ ਰਹਿੰਦੇ ਸਨ। ਬੂਝੜ ਆਗੂ ਅਤੇ ਭੋਲੇ ਵਰਕਰ ਇਨ੍ਹਾਂ ਦੇ ਬਿਆਨਾਂ ਦੇ ਅਸਰ ਹੇਠ ਇਨਂ੍ਹਾਂ ਨੂੰ ਸਹੀ ਮੰਨ ਲੈਣ ਦਾ ਗੁਨਾਹ  ਕਰ ਲੈਂਦੇ ਹਨ ਅਤੇ ਉਹ ਇਨ੍ਹਾਂ ਦੇ ਜਾਲ ਵਿਚ ਫਸ ਕੇ ਸ਼ਹੀਦ ਹੋ ਜਾਂਦੇ ਸਨ ਜਾਂ ਖੁਆਰ ਹੁੰਦੇ ਸਨ/ਹਨ। ਇਹ ਪੁਲਸ ਕੈਟ ਦੇਸ਼ ਵਿਚ ਵੀ ਹਨ ਅਤੇ ਵਿਦੇਸ਼ਾਂ ਵਿਚ ਵੀ ਜਾ ਬੈਠੇ ਹਨ। ਇਹ ਚਾਲਾਕ ਕੈਟ ਜਲੰਧਰ ਦੀ ਇਕ ਅਖ਼ਬਾਰ ਦੇ ਸਸਤੇ ਪਤਰਕਾਰਾਂ ਤੋਂ ਆਪਣੇ ਵੱਡੇ ਵੱਡੇ ਬਿਆਨ ਵੀ ਛਪਵਾ ਲੈਂਦੇ ਹਨ।

ਹੁਣ ਇਨ੍ਹਾਂ ਨੇ ਇੰਟਰਨੈਟ ‘ਤੇ, ਅਤੇ ਖ਼ਾਸ ਕਰ ਕੇ ਫੇਸਬੁੱਕ ‘ਤੇ ਇਕ ਵੱਡਾ ਨੈਟਵਰਕ ਕਾਇਮਕੀਤਾ ਹੋਇਆ ਹੈ। ਇਸ ਵਿਚ ਤਕਰੀਬਨ 30-35 ਲੋਕ ਸ਼ਾਮਿਲ ਹਨ। ਇਨ੍ਹਾਂ ਵਿਚੋਂ ਬਹੁਤੇ ਥਰਡ ਏਜੰਸੀ, ਰਾਸ਼ਟਰੀਆ ਸੋਇਮ ਸੇਵਕ ਸੰਘ (ਆਰ.ਐਸ.ਐਸ.), ਰਾਸ਼ਟਰੀਆ ਸਿੱਖ ਸੰਗਤ, ਭਾਜਪਾ, ਬ੍ਰਾਹਮਣ ਜਮਾਤ, ਨਿਰਮਲੇ ਤੇ ਉਦਾਸੀ ਡੇਰੇਦਾਰ, ਜਥਾ ਭਿੰਡਰਾਂ-ਮਹਿਤਾ (1977 ਤੋਂ ਅਖੌਤੀ ਦਮਦਮੀ ਟਕਸਾਲ), ਦਸਮਗ੍ਰੰਥ ਮਾਫ਼ੀਆ ਨਾਲ ਸਬੰਧਤ ਹਨ। ਇਨ੍ਹਾਂ 30-35 ਵਿਚੋਂ ਹਰ ਇਕ ਨੇ 40 ਤੋਂ 50 ਤਕ ਜਾਅਲੀ ਅਕਾਊਂਟ ਬਣਾਏ ਹੋਏ ਹਨ। ਇਨ੍ਹਾਂ ਰਾਹੀਂ ਇਹ ਮਾਫ਼ੀਆ ਟੋਲਾ ਸੱਚੇ ਤੇ ਸੰਜੀਦਾ ਸਿੱਖ ਪ੍ਰਚਾਰਕਾਂ, ਲੇਖਕਾਂ, ਵਿਦਵਾਨਾਂ, ਜਰਨਲਿਸਟਾਂ, ਪ੍ਰੋਫ਼ੈਸਰਾਂ ਤੇ ਉਸਤਾਦਾਂ ਅਤੇ ਪੰਥਕ ਜਥੇਬੰਦੀਆਂ ਅਤੇ ਅਦਾਰਿਆਂ ਦੇ ਖ਼ਿਲਾਫ਼ ਝੂਠਾ ਪ੍ਰਚਾਰ, ਉਨ੍ਹਾਂ ਦੀ ਸ਼ਖ਼ਸੀਅਤ ਦੇ ਖ਼ਿਲਾਫ਼ ਝੂਠੀਆਂ ਕਹਾਣੀਆਂ ਘੜਨ, ਅਤੇ ਉਨ੍ਹਾਂ ‘ਤੇ ਜਿਸਮਾਨੀ ਤੇ ਇਖ਼ਲਾਕੀ ਹਮਲੇ ਕਰਨ ਦੀਅ ਕਾਰਵਾਈਆਂ ਕਰਦਾ ਰਹਿੰਦਾ ਹੈ। ਇਨ੍ਹਾਂ ਦੇ ਮੁਖ ਸੈਂਟਰ ਭਾਰਤ ਵਿਚ ਦਿੱਲੀ, ਪੰਜਾਬ ਵਿਚ ਅੰਮ੍ਰਿਤਸਰ, ਚੌਕ ਮਹਿਤਾ, ਜਲੰਧਰ, ਪਟਿਆਲਾ ਵਿਚ ਅਤੇ ਵਿਦੇਸ਼ਾਂ ਵਿਚੋਂ ਕਨੇਡਾ ਵਿਚ ਬਰੈਂਪਟਨ ਅਤੇ ਮਾਲਟਨ, ਇੰਗਲੈਂਡ ਵਿਚ ਕਾਵੈਂਟਰੀ, ਬ੍ਰਿਮਿੰਘਮ ਤੇ ਹੇਅਜ਼, ਜਰਮਨ ਵਿਚ ਅਤੇ ਕੁਝ ਹੋਰ ਥਾਵਾਂ ‘ਤੇ ਹਨ। ਇਹ ਸਾਰੇ ਵੱਖ ਵੱਖ ਜਮਾਤਾਂ ਨਾਲ ਸਬੰਧਤ ਹਨ ਪਰ ਪੰਥਕ ਜਥੇਬੰਦੀਆਂ ਦੇ ਖ਼ਿਲਾਫ਼ ਇਕੱਠੇ ਹੋ ਜਾਂਦੇ ਹਨ। ਜਦ ਕਿ ਦੂਜੇ ਪਾਸੇ ਪੰਥਕ ਸੋਚ ਵਾਲੀਆਂ ਜਮਾਤਾਂ ਆਪਣ ਵਿਚ ਉਲਝੀਆਂ ਰਹਿੰਦੀਆਂ ਹਨ ਅਤੇ ਕਦੇ ਵੀ ਦੂਜੇ ਦਾ ਸਾਥ ਨਹੀਂ ਦੇਂਦੀਆਂ। ਪੰਥ ਜਮਾਤਾਂ ਵਿਚ ਵੀ ਚਾਲਾਕ ਬ੍ਰਾਹਮਣ ਕਿਸਮ ਦੇ ਲੋਕਾਂ ਦਾ ਦਾਖ਼ਲਾ ਹੋ ਚੁਕਾ ਹੈ ਅਤੇ ਉਹ ਵੀ ਪੁਲਸ ਕੈਟਾਂ ਵਾਂਙ ਹੋਰਨਾਂ ਤੋਂ ਵਧ ਚੁਸਤ ਹਨ। ਇਨ੍ਹਾਂ ਸਾਜ਼ਸ਼ੀਆਂ ਦੀ 90% ਕਾਰਵਾਈ ਨਫ਼ੀ ਦੀ ਹੁੰਦੀ ਹੈ। ਅੱਜ ਕਲ੍ਹ ਇਨ੍ਹਾਂ ਦੇ ਮੁਖ ਟਾਰਗੈਟ ਰੋਜ਼ਾਨਾ ਸਪੋਕਸਮੈਨ, ਡਾ ਹਰਜਿੰਦਰ ਸਿੰਘ ਦਿਲਗੀਰ, ਇੰਦਰ ਸਿੰਘ ਘੱਗਾ, ਰਾਗੀ ਦਰਸ਼ਨ ਸਿੰਘ, ਗੁਰਚਰਨ ਸਿੰਘ ਜਿਊਣਵਾਲਾ ਵਗ਼ੈਰਾ ਹਨ। ਇਨ੍ਹਾਂ ਸ਼ਖ਼ਸੀਅਤਾਂ ਦੇ ਖ਼ਿਲਾਫ਼ ਰੱਜ ਕੇ ਕੂਝ ਘੜ ਕੇ ਉਸ ਦਾ ਨਕਲੀ ੳਾਈ ਡੀਜ਼ ਰਾਹੀਂ ਪਰਚਾਇਆ ਜਾ ਰਿਹਾ ਹੈ। ਇਨ੍ਹਾਂ ਦੇ ਹਮਲੇ ਉਸ ਤੇ ਹੀ ਹੂਮਦੇ ਹਨ ਜਿਹੜਾ ਪੰਥ ਦੇ ਦੁਸ਼ਮਣਾਂ ਦੇ ਖ਼ਿਲਾਫ਼ ਵਧ ਕੰਮ ਕਰਦਾ ਹੈ। ਸੋ ਇਹ ਪੰਥਕ ਲਿਬਾਸ ਵਿਚ ‘ਬਲੈਕ ਕੈਟ’ (ਕਾਲੀਆਂ ਭੇਡਾਂ) ਵਾਲੀ ਕਾਰਵਾਈ ਕਰਦੇ ਹਨ। ਸਿੱਖਾਂ ਨੂੰ ਅਜਿਹੇ ਗ਼ਦਾਰਾਂ ਤੋਂ ਬਚਣ ਦੀ ਬਹੁਤ ਵੱਡੀ ਜ਼ਰੂਰਤ ਹੈ।

ਲਸ਼ਵਿੰਦਰ ਡਲੇਵਾਲ ਅਤੇ ਇਸ ਦਾ ਤਨਖ਼ਾਹਦਾਰ ਏਜੰਟ ਚਰਨਜੀਤ ਸੂਜੋਂ ਕੋਲੋਂ ਬਣਾ ਕੇ ਕਹਾਣੀਆਂ ਘੜ ਕੇ ਇੰਟਰ-ਨੈਟ 'ਤੇ ਪੰਥਕ ਸ਼ਖ਼ਸੀਅਤਾਂ ਦੇ ਖ਼ਿਲਾਫ਼ ਸ਼ੋਸ਼ੇ ਛੱਡਦੇ ਰਹਿੰਦੇ ਹਨ। ਮੇਰੇ ਖ਼ਿਲਾਫ਼ ਤਾਂ ਇਨ੍ਹਾਂ ਨੇ ਕਮਾਲ ਦੀਆਂ ਗੱਪਾਂ ਘੜੀਆਂ ਹਨ ਕਿ ਵੱਡੇ ਤੋਂ ਵੱਡਾ ਗੱਪੀ ਵੀ ਘਬਰਾ ਜਾਵੇ ਕਿ ਕੀ ਇਹੋ ਜਿਹੀਆਂ ਗੱਪਾਂ ਵੀ ਘੜੀਆਂ ਜਾ ਸਕਦੀਆਂ ਹਨ।ਚਰਨਜੀਤ ਸੂਜੋਂ ਪੰਜ ਪ੍ਰਧਾਨੀ (ਬਿੱਟੂ) ਅਕਾਲੀ ਦਲ ਦਾ ਵਰਕਰ ਹੋਣ ਦਾ ਦਾਅਵਾ ਕਰਦਾ ਹੈ। ਜਾਂ ਤਾਂ ਉਨ੍ਹਾਂ ਨੂੰ ਪਤਾ ਨਹੀਂ ਕਿ ਇਹ ਪੁਲਸ ਕੈਟ ਦੀ ਕੈਟ ਹੈ ਤੇ ਜਾਂ ਉਨ੍ਹਾਂ ਵਿਚੋਂ ਕੋਈ ਇਸ ਦਾ ਕਾਣਾ ਹੈ।

ਇਨ੍ਹਾਂ ਵਿਚੋਂ ਕੁਝ ਮੁਖ ਕਾਲੀਆਂ ਭੇਡਾਂ ਇਹ ਹਨ:ਲਸ਼ਵਿੰਦਰ ਡਲੇਵਾਲ, ਉਸ ਦੇ ਮਾਫ਼ੀਆ ਗੈਂਗ ਦੇ ਸਾਥੀ ਅਤੇ ਉਸ ਦੀਆਂ ਨਕਲੀ ਆਈ ਡੀਜ਼:

page:
www.facebook.com/sikhwakeupca (ਸ਼ਾਇਦ ਇਹ ਪੇਜ ਕਨੇਡਾ ਤੋਂ ਅਪਰੇਟ ਹੁੰਦਾ ਹੈ)

ਨਕਲੀ ਅਤੇ ਮਾਫ਼ੀਆ ਆਈ ਡੀਜ਼
makhan singh gill (https://www.facebook.com/soojvan.sikh?fref=ts),
jagdeep singh (www.facebook.com/jagdeep.singh.754703),
rajwant singh nihang (hwww.facebook.com/TheNihang),

Lovshinder's paid agent Charnjit Sujon (facebook.com/charanjitsingh.sujjon)
(I dont know why Daljit Singh Bittu group has not kicked Charnjit Sujon out; may be some one among them too is associated with the Police Cats Wordl)

Ramandeep Singh (https://www.facebook.com/RamanPhull)
Sukhdev Singh Manhas (https://www.facebook.com/sukhde.Manhas)

sahib singh,
harjit singh khalistan,
manmohan singh germany,
mohinder hunjan,
virk singh,
inderpal singh sandhu,
sukhjeet khella,
gurbachan singh,
joga singh gill,
jaswinder Singh,
scientific jatt bar,
handa Singh,
jaskirat Singh,
amardeepsSingh amar,
kuldeepsingh sandhu,
lakhwinder singh,


and many more.
Beware of these Black Sheep. traitors, police cats and agents of the police cats.